Programs and grants
راهنمایی بهبودی و انعطاف پذیری کسب و کار (Dari)사업체 회복과 복원력을 위한 멘토링 (Korean)企業復甦與振興指導 - 繁體中文 (Traditional Chinese)企业复苏和应变能力指导 - 简体中文 (Simplified Chinese)ការណែនាំពីការស្តារឡើងវិញ និងភាពរឹងប៉ឹងនៃអាជីវកម្ម (Khmer)ව්‍යාපාර ප්‍රතිසාධනය සහ ප්‍රත්‍යස්ථිති උපදේශනය (Sinhalese)வியாபார மீண்டெழுதல் மற்றும் மீளுதல் அறிவுரை (Sri Lankan Tamil)வணிகம் மீண்டு எழுதல் மற்றும் சூழ்நிலைக்கு தக்கவாறு அமைத்துக்கொள்தலுக்கான வழிகாட்டுதல் (Indian Tamil)ਕਾਰੋਬਾਰ ਦੀ ਮੁੜ-ਬਹਾਲੀ ਅਤੇ ਲਚਕਦਾਰਤਾ ਲਈ ਮਾਰਗ-ਦਰਸ਼ਨ (Punjabi)व्यवसाय की बहाली और कठिनाई से उबरने की क्षमता के लिए परामर्श (Hindi)منتورینگ برای بازیابی کسب و کار و انعطاف پذیری (Persian)إرشاد المصالح التجارية للتعافي وسرعة التكيّف - (Arabic) العربيةОбнова на бизнис и менторство за отпорност (Macedonian)Pagbawi ng negosyo at pagsubaybay sa katatagan - Tagalog (Filipino)İşletmelerin toparlanması ve dirençliliği konularında danışmanlık (Turkish)Cố vấn về phục hồi và thích nghi dành cho doanh nghiệp (Vietnamese)

ਕਾਰੋਬਾਰ ਦੀ ਮੁੜ-ਬਹਾਲੀ ਅਤੇ ਲਚਕਦਾਰਤਾ ਲਈ ਮਾਰਗ-ਦਰਸ਼ਨ (Punjabi)

ਕੀ ਵਿਕਟੋਰੀਆ ਵਿੱਚ ਤੁਹਾਡਾ ਕੋਈ ਛੋਟਾ ਜਿਹਾ ਕਾਰੋਬਾਰ ਹੈ? ਭਾਂਵੇਂ ਕਿ ਤੁਹਾਨੂੰ ਤਾਲਾਬੰਦੀ ਦੇ ਲੰਬੇ ਸਮੇਂ ਵਿੱਚੋਂ ਮਸਾਂ ਬੱਚ ਕੇ ਲੰਘਣਾ ਪਿਆ ਹੋਵੇ, ਆਪਣੇ ਕਰਮਚਾਰੀਆਂ ਦਾ ਪੁਨਰ-ਗਠਨ ਕਰਨਾ ਪਿਆ ਹੋਵੇ ਜਾਂ ਆਪਣੇ ਕਾਰੋਬਾਰੀ ਮਾਡਲ ਨੂੰ ਪੂਰੀ ਤਰ੍ਹਾਂ ਬਦਲਣਾ ਪਿਆ ਹੋਵੇ, 2020 ਬਿਨਾਂ ਸ਼ੱਕ ਤੁਹਾਡੇ ਕਾਰੋਬਾਰ ਵਾਸਤੇ ਮੁਸ਼ਕਿਲ ਫੈਸਲਿਆਂ ਦਾ ਸਾਲ ਰਿਹਾ ਹੈ।

ਜੇ ਕੋਈ ਤਜਰਬੇਕਾਰ ਪੇਸ਼ੇਵਰ ਤੁਹਾਡੀ ਗੱਲ ਸੁਣਨ, ਆਪਣਾ ਗਿਆਨ ਸਾਂਝਾ ਕਰਨ ਅਤੇ ਇਹਨਾਂ ਫੈਸਲਿਆਂ ਰਾਹੀਂ ਤੁਹਾਨੂੰ ਮਾਰਗ ਦਰਸ਼ਨ ਦੇਣ ਲਈ ਮੌਜੂਦ ਹੁੰਦਾ ਤਾਂ ਕੀ ਹੁੰਦਾ? ਵਿਕਟੋਰੀਆ ਦੀ ਸਰਕਾਰ ਨਾਲ ਭਾਈਵਾਲੀ ਵਿੱਚ, ਅਸੀਂ ਇਕ ਮੁਫ਼ਤ ਕਾਰੋਬਾਰੀ ਮਾਰਗ-ਦਰਸ਼ਨ ਪ੍ਰੋਗਰਾਮ ਚਲਾ ਰਹੇ ਹਾਂ, ਜੋ ਬਿਲਕੁਲ ਉਸੇ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਵਿਉਂਤਿਆ ਗਿਆ ਹੈ।

ਯੋਗ ਕਾਰੋਬਾਰੀ ਮਾਲਕ ਸਲਾਹਕਾਰ ਨਾਲ 2-ਘੰਟਿਆਂ ਤੱਕ ਦੇ ਚਾਰ ਸੈਸ਼ਨ ਪ੍ਰਾਪਤ ਕਰ ਸਕਦੇ ਹਨ, ਜੋ ਉਹਨਾਂ ਨੂੰ ਆਪਣੇ ਕਾਰੋਬਾਰ ਦੇ ਭਵਿੱਖ ਬਾਰੇ ਜਾਣਕਾਰੀ ਵਾਲੇ ਫੈਸਲੇ ਲੈਣ ਵਿੱਚ ਮਦਦ ਕਰਨਗੇ।

ਹੁਣੇ ਅਰਜ਼ੀ ਦਿਓ   

ਪ੍ਰੋਗਰਾਮ ਇਹਨਾਂ ਬਾਰੇ ਵਿਉਂਤੇ ਹੋਏ ਮਾਰਗ-ਦਰਸ਼ਨ ਦੀ ਪੇਸ਼ਕਸ਼ ਕਰਦਾ ਹੈ:

ਕਾਰੋਬਾਰ ਦੀ ਮੁੜ-ਬਹਾਲੀ ਨੂੰ ਮਜ਼ਬੂਤ ਕਰਨਾ (ਲਾਗਤ ਵਿੱਚ ਕਟੌਤੀ, ਕਰਜ਼ਾ ਅਤੇ ਨਗਦੀ ਦੇ ਪਰਵਾਹ ਦਾ ਪ੍ਰਬੰਧ)

ਇਹ ਸਮਝਣਾ ਕਿ ਕਰੋਨਾਵਾਇਰਸ (COVID-19) ਨੇ ਬਾਜ਼ਾਰ ਵਿੱਚ ਤਬਦੀਲੀਆਂ ਨੂੰ ਕਿਵੇਂ ਚਾਲੂ ਕੀਤਾ ਜਾਂ ਤੇਜ਼ ਕੀਤਾ ਹੈ

ਕਾਰੋਬਾਰਾਂ ਨੂੰ ਨਵੇਂ ਗਾਹਕਾਂ ਅਤੇ ਬਾਜ਼ਾਰਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰਨ ਲਈ

ਸਪਲਾਈ ਚੇਨ ਦੇ ਖਤਰਿਆਂ ਨਾਲ ਸੰਪਰਕ ਨੂੰ ਘਟਾਉਣਾ

ਕਾਰੋਬਾਰਾਂ ਨੂੰ ਆਪਣੇ ਮੌਜੂਦਾ ਕਰਮਚਾਰੀਆਂ ਦੇ ਹੁਨਰਾਂ ਨੂੰ ਵਧਾਉਣ ਵਿੱਚ ਮਦਦ ਕਰਨਾ

ਅਰਜ਼ੀ ਕਿਵੇਂ ਦੇਈਏ

ਆਪਣੇ ਕਾਰੋਬਾਰ ਬਾਰੇ ਸਾਨੂੰ ਦੱਸਣ ਲਈ 7-ਮਿੰਟਾਂ ਦਾ ਔਨਲਾਈਨ ਅਰਜ਼ੀ ਫਾਰਮ ਭਰੋ।

1-2 ਕਾਰੋਬਾਰੀ ਦਿਨਾਂ ਦੇ ਅੰਦਰ ਅਰਜ਼ੀ ਦੇ ਨਤੀਜੇ ਦੀ ਪੁਸ਼ਟੀ ਵਾਲੀ ਈਮੇਲ ਪ੍ਰਾਪਤ ਕਰੋ।

ਜੇ ਸਫਲ ਹੋ ਜਾਂਦੇ ਹੋ, ਤਾਂ ਆਪਣੇ ਕਾਰੋਬਾਰ ਦੀਆਂ ਵਿਸ਼ੇਸ਼ ਲੋੜਾਂ ਦੀ ਰੂਪ-ਰੇਖਾ ਬਨਾਉਣ ਲਈ ਸਾਡੀ ਛੋਟੀ ਕਾਰੋਬਾਰ ਵਾਲੀ ਨਬਜ਼ ਪ੍ਰਸ਼ਨਾਵਲੀ ਨੂੰ ਪੂਰਾ ਕਰੋ, ਤਾਂ ਜੋ ਅਸੀਂ ਸਹੀ ਮਾਰਗ ਦਰਸ਼ਕ ਨਾਲ ਤੁਹਾਡਾ ਮੇਲ ਕਰਵਾ ਸਕੀਏ।

ਹੁਣੇ ਅਰਜ਼ੀ ਦਿਓ   

ਦੋਸਤ ਨੂੰ ਭੇਜੋ

ਕੀ ਤੁਹਾਡਾ ਕੋਈ ਦੋਸਤ ਹੈ, ਜੋ ਕਾਰੋਬਾਰ ਦਾ ਮਾਲਕ ਹੈ, ਅਤੇ ਕਿਸੇ ਤਜ਼ਰਬੇਕਾਰ ਪੇਸ਼ੇਵਰ ਕੋਲੋਂ ਕੁਝ ਮਾਰਗ ਦਰਸ਼ਨ ਲੈ ਸਕਦਾ ਹੈ? ਪ੍ਰੋਗਰਾਮ ਬਾਰੇ ਉਹਨਾਂ ਨੂੰ ਈਮੇਲ ਕਰਨ ਲਈ ਹੁਣੇ ਇੱਥੇ ਕਲਿੱਕ ਕਰੋ!

ਸਾਨੂੰ ਸੰਪਰਕ ਕਰੋ

ਜੇ ਤੁਹਾਨੂੰ ਇਸ ਪ੍ਰੋਗਰਾਮ ਬਾਰੇ ਹੋਰ ਸਹਾਇਤਾ ਦੀ ਲੋੜ ਹੈ, ਤਾਂ ਕਿਰਪਾ ਕਰਕੇ ਆਪਣੀਆਂ ਪੁੱਛਗਿੱਛਾਂ ਲਈ ਈਮੇਲ ਕਰੋ ਜਾਂ 03 8662 5333 ਉੱਤੇ ਫੋਨ ਕਰੋ।

Was this page helpful?

New Memberships for wherever you are in business

Hard times. Good times. Crunch time. Growth time. We’re here to support you at all those pivotal times in your business life. We’ve now tailored our range of memberships to fit wherever you are in business – today and well into the future.

New Memberships for wherever you are in business New Memberships for wherever you are in business

Restricted Page

You are being redirected to our login page!